Tuesday, January 31, 2023
  • About
  • Advertise
  • Careers
  • Contact
Punjabispectrum
  • ਪੰਜਾਬ
    • All
    • ਦੋਆਬਾ
    • ਮਾਝਾ
    • ਮਾਲਵਾ

    ਪਾਕਿਸਤਾਨ ਵਸਦੇ ਸਿੱਖ ਦਾ ਦੋਸ਼: ਸੂਬਾ ਸਿੰਧ ’ਚ ਮੈਨੂੰ ਤੇ ਮੇਰੀਆਂ ਧੀਆਂ ਨੂੰ ਕਤਲ ਕਰਨ ਦੀ ਦਿੱਤੀ ਜਾ ਰਹੀ ਹੈ ਧਮਕੀ

    ਜਲੰਧਰ: ਮੁਲਾਜ਼ਮ ਆਗੂ ਤ੍ਰਿਲੋਚਨ ਸਿੰਘ ਰਾਣਾ ਦਾ ਦੇਹਾਂਤ

    ਜਲੰਧਰ: ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਦੋ ਪਾਸਟਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ

    ਜਲੰਧਰ: ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਪਾਸਟਰ ਦੇ ਟਿਕਾਣਿਆਂ ’ਤੇ ਛਾਪੇ ਮਾਰੇ

    ਮਲੋਟ ਵਿੱਚ ਪਿਸਤੌਲ ਦਿਖਾ ਕੇ ਕਾਰ ਖੋਹੀ

    ਮੀਂਹ ਨਾਲ ਫ਼ਸਲਾਂ ਟਹਿਕੀਆਂ, ਕਿਸਾਨਾਂ ਦੇ ਚਿਹਰੇ ਖਿੜੇ

    ਠੇਕਾ ਮੁਲਾਜ਼ਮਾਂ ਵੱਲੋਂ ਸੰਘਰਸ਼ ਦਾ ਐਲਾਨ

    ਟੌਲ ਪਲਾਜ਼ਾ ਚੁਕਵਾਉਣ ਲਈ ਸੰਘਰਸ਼ ਜਾਰੀ

    ਮਾਨਸਾ ਨਗਰ ਕੌਂਸਲ ’ਤੇ ਅੱਕਾਂਵਾਲੀ ਦਾ ਧੜਾ ਕਾਬਜ਼

  • ਹਰਿਆਣਾ

    ਨੌਜਵਾਨਾਂ ’ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਨਾ ਹੋਣ ਖ਼ਿਲਾਫ਼ ਸਿਰਸਾ ਬੰਦ

    ਏਲਨਾਬਾਦ: ਸੰਘਣੀ ਧੁੰਦ ਕਾਰਨ ਦੋ ਸਕੂਲੀ ਬੱਸਾਂ ਸਣੇ 6 ਵਾਹਨ ਟਕਰਾਏ, ਜਾਨੀ ਨੁਕਸਾਨ ਤੋਂ ਬਚਾਅ

    ਮੁਆਵਜ਼ੇ ਲਈ ਕਿਸਾਨਾਂ ਵੱਲੋਂ ਨੰਗੇ ਧੜ ਪ੍ਰਦਰਸ਼ਨ

    ਪਿੰਡ ਝੌਂਪੜਾ ਨੇੜੇ ਜੋੜੇ ਦੀਆਂ ਲਾਸ਼ਾਂ ਮਿਲੀਆਂ

    ਰੇਲਵੇ ਲਾਈਨ ’ਤੇ ਅੰਡਰਬ੍ਰਿਜ ਬਣਾਉਣ ਦੀ ਮੰਗ

    ਨਾਜਾਇਜ਼ ਹਥਿਆਰ ਰੱਖਣ ਤੇ ਸਪਲਾਈ ਕਰਨ ਦੇ ਦੋਸ਼ ਹੇਠ ਤਿੰਨ ਕਾਬੂ

    ਮੁਲਾਜ਼ਮਾਂ ਵੱਲੋਂ ਰੋਸ ਮਾਰਚ ਮਗਰੋਂ ਮੁਜ਼ਾਹਰਾ

    ਜੀਭ ਕੱਟਣ ਦੇ ਦੋਸ਼ ਹੇਠ ਪਤਨੀ ਖ਼ਿਲਾਫ਼ ਕੇਸ ਦਰਜ

    ਸਿਰਸਾ: ਮੁਆਵਜ਼ੇ ਤੇ ਹੋਰ ਮੰਗਾਂ ਦੀ ਪੂਰਤੀ ਲਈ ਕਿਸਾਨਾਂ ਨੇ ਨੰਗੇ ਧੜ ਪ੍ਰਦਰਸ਼ਨ ਕੀਤਾ

  • ਦੇਸ਼

    ਗੁਜਰਾਤ ਦੀ ਅਦਾਲਤ ਨੇ ਬਲਾਤਕਾਰ ਦੇ ਮਾਮਲੇ ’ਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ

    ਵਿਸ਼ਾਖਾਪਟਨਮ ਹੋਵੇਗੀ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ: ਮੁੱਖ ਮੰਤਰੀ

    ਲੋਕ ਸਭਾ ’ਚ ਵਿੱਤੀ ਸਾਲ 2022-23 ਦਾ ਆਰਥਿਕ ਸਰਵੇਖਣ ਪੇਸ਼

    ਲੋਕ ਸਭਾ ’ਚ ਵਿੱਤੀ ਸਾਲ 2022-23 ਦਾ ਆਰਥਿਕ ਸਰਵੇਖਣ ਪੇਸ਼: ਸਾਲ 2023-24 ’ਚ ਦੇਸ਼ ਦੀ ਆਰਥਿਕਤਾ 6.5% ਦਰ ਨਾਲ ਅੱਗੇ ਵਧੇਗੀ

    ਕੇਂਦਰ ਨੇ ਬੇਨਾਮੀ ਕਾਨੂੰਨ ਬਾਰੇ ਨਜ਼ਰਸਾਨੀ ਪਟੀਸ਼ਨ ’ਤੇ ਖੁੱਲ੍ਹੀ ਅਦਾਲਤ ’ਚ ਸੁਣਵਾਈ ਦੀ ਅਪੀਲ ਕੀਤੀ

    ਖ਼ਰਾਬ ਮੌਸਮ ਕਾਰਨ ਖੜਗੇ ਤੇ ਕਈ ਕਾਂਗਰਸੀ ਨੇਤਾ ਸ੍ਰੀਨਗਰ ’ਚ ਫਸੇ, ਰਾਸ਼ਟਰਪਤੀ ਦੇ ਭਾਸ਼ਨ ਨਾ ਪੁੱਜ ਸਕੇ

    ਖ਼ਰਾਬ ਮੌਸਮ ਕਾਰਨ ਖੜਗੇ ਤੇ ਕਈ ਕਾਂਗਰਸੀ ਨੇਤਾ ਸ੍ਰੀਨਗਰ ’ਚ ਫਸੇ, ਰਾਸ਼ਟਰਪਤੀ ਦੇ ਭਾਸ਼ਨ ’ਚ ਨਾ ਪੁੱਜ ਸਕੇ

    ਵਾਸ਼ਿੰਗਟਨ: ਅਜੀਤ ਡੋਵਾਲ ਨੇ ਅਮਰੀਕਾ ਦੇ ਜੁਆਇੰਟ ਚੀਫ ਆਫ ਸਟਾਫ ਨਾਲ ਮੁਲਾਕਾਤ ਕੀਤੀ

    ਵਿਸਤਾਰਾ ਨੇ ਮਾੜੇ ਵਿਵਹਾਰ ਕਾਰਨ ਆਬੂ ਧਾਬੀ-ਮੁੰਬਈ ਉਡਾਣ ’ਚ ਯਾਤਰੀ ਨੂੰ ਰੋਕਿਆ

  • ਵਿਦੇਸ਼

    ਪਿਸ਼ਾਵਰ ’ਚ ਆਤਮਘਾਤੀ ਹਮਲੇ ਕਾਰਨ ਮਰਨ ਵਾਲਿਆਂ ਦੀ ਗਿਣਤੀ 90 ਹੋਈ

    ਜਨਮਦਿਨ ਪਾਰਟੀ ’ਚ ਗੋਲੀਆਂ ਚੱਲੀਆਂ, ਅੱਠ ਹਲਾਕ

    ਪਿਸ਼ਾਵਰ ਦੀ ਮਸਜਿਦ ’ਚ ਆਤਮਘਾਤੀ ਹਮਲਾ, 61 ਹਲਾਕ

    ਯੂਕਰੇਨ: ਰੂਸੀ ਬੰਬਾਰੀ ’ਚ ਪੰਜ ਹਲਾਕ, ਕਈ ਫੱਟੜ

    ਨੇਪਾਲ ’ਚ ਰਾਸ਼ਟਰਪਤੀ ਚੋਣਾਂ 9 ਮਾਰਚ ਨੂੰ

    ਪੂਤਿਨ ਨੇ ਫੋਨ ’ਤੇ ਦਿੱਤੀ ਸੀ ਮਿਜ਼ਾਈਲ ਹਮਲੇ ਦੀ ਧਮਕੀ: ਬੋਰਿਸ ਜੌਹਨਸਨ

    ਆਸਟਰੇਲੀਆ ਖ਼ਾਲਿਸਤਾਨੀ ਅਨਸਰਾਂ ਨੂੰ ਮੁਲਕ ਵਿਚ ਦਾਖ਼ਲ ਹੋਣ ਤੋਂ ਰੋਕੇ: ਭਾਰਤ

    ਜ਼ਰਦਾਰੀ ਦੀ ਪਾਰਟੀ ਨੇ ਇਮਰਾਨ ਨੂੰ ਕਾਨੂੰਨੀ ਨੋਟਿਸ ਭੇਜਿਆ

    ਪਿਸ਼ਾਵਰ ਦੀ ਮਸਜਿਦ ’ਚ ਆਤਮਘਾਤੀ ਹਮਲਾ: 17 ਮੌਤਾਂ ਤੇ ਘੱਟੋ ਘੱਟ 90 ਜ਼ਖ਼ਮੀ

  • ਖੇਡਾਂ

    ਘਣੀਏ ਕੇ ਬਾਂਗਰ ਨੇ ਜਿੱਤਿਆ ਫੁਟਬਾਲ ਟੂਰਨਾਮੈਂਟ

    ਬੈਡਮਿੰਟਨ: ਸਾਤਵਿਕ-ਚਿਰਾਗ ਦੀ ਜੋੜੀ ਥਾਈਲੈਂਡ ਓਪਨ ’ਚ ਹਿੱਸਾ ਨਹੀਂ ਲਵੇਗੀ

    ਭਾਰਤੀ ਹਾਕੀ ਟੀਮ ਦੇ ਕੋਚ ਵੱਲੋਂ ਅਸਤੀਫਾ

    ਭਾਰਤੀ ਪੁਰਸ਼ ਹਾਕੀ ਦੇ ਮੁੱਖ ਕੋਚ ਰੀਡ ਨੇ ਅਸਤੀਫ਼ਾ ਦਿੱਤਾ

    ਕ੍ਰਿਕਟ: ਭਾਰਤ ਨੇ ਮਹਿਲਾ ਅੰਡਰ-19 ਵਿਸ਼ਵ ਕੱਪ ਜਿੱਤਿਆ

    ਜੋਕੋਵਿਚ ਨੇ 10ਵਾਂ ਆਸਟਰੇਲਿਆਈ ਓਪਨ ਖਿਤਾਬ ਜਿੱਤਿਆ

    ਜਰਮਨੀ ਬਣਿਆ ਵਿਸ਼ਵ ਚੈਂਪੀਅਨ

    ਭਾਰਤ ਨੇ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾਇਆ

    ਟੀ-20: ਭਾਰਤ ਨੇ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾਇਆ

  • ਮਨੋਰੰਜਨ

    ਫਿਲਮ ‘ਮੈਟਰੋ ਇਨ..ਦਿਨੋਂ’ ਦੀ ਸ਼ੂਟਿੰਗ ਦੀ ਤਿਆਰੀ

    ਸ਼ਕਤੀਕਰਨ ਦਾ ਅਹਿਸਾਸ ਕਰਵਾਉਂਦੀ ਹੈ ‘ਆਰੀਆ’: ਸੁਸ਼ਮਿਤਾ

    ‘ਪਠਾਨ’ ਦੀ ਕਾਮਯਾਬੀ ਲਈ ਸ਼ਾਹਰੁਖ਼ ਵੱਲੋਂ ਦਰਸ਼ਕਾਂ ਦਾ ਧੰਨਵਾਦ

    ਕਰਨਾਟਕ: ਹੰਪੀ ਉਤਸਵ ਦੌਰਾਨ ਕੰਨੜ ਗੀਤਾ ਨਾ ਸੁਣਾਉਣ ’ਤੇ ਕੈਲੇਸ਼ ਖੇਰ ’ਤੇ ਪਾਣੀ ਦੀਆਂ ਬੋਤਲਾਂ ਸੁੱਟੀਆਂ, ਦੋ ਗ੍ਰਿਫ਼ਤਾਰ

    ‘ਪਠਾਨ’ ਨੇ ਚੌਥੇ ਦਿਨ ਤੱਕ ਚਾਰ ਸੌ ਕਰੋੜ ਰੁਪਏ ਕਮਾਏ

    ਮੁੰਬਈ ’ਚ ਸਟਾਰਡਸਟ ਸਮਾਗਮ

    ਅਨੁਰਾਗ ਦੀ ਫਿਲਮ ’ਚ ਡੀਜੇ ਬਣੇਗਾ ਵਿੱਕੀ ਕੌਸ਼ਲ

    ਮਨੋਜ ਬਾਜਪਾਈ ਨੇ ‘ਗੈਂਗਜ਼ ਆਫ ਵਾਸੇਪੁਰ’ ਦਾ ਕੱਪੜੇ ਧੋਣ ਵਾਲਾ ਦ੍ਰਿਸ਼ ਕੀਤਾ ਯਾਦ

    ਰਾਖੀ ਸਾਵੰਤ ਦੀ ਮਾਂ ਦਾ ਦੇਹਾਂਤ

  • ਕਾਰੋਬਾਰ

    ਕੌਮਾਂਤਰੀ ਮੁਦਰਾ ਕੋਸ਼ ਦੀ ਭਵਿੱਖਬਾਣੀ: ਸਾਲ 2023 ਦੇ ਵਿੱਤੀ ਸਾਲ ’ਚ ਭਾਰਤ ਦੀ ਵਿਕਾਸ ਦਰ ਹੇਠਾਂ ਆਏਗੀ ਤੇ ਮਹਿੰਗਾਈ ਘਟੇਗੀ

    ਆਬੂ-ਧਾਬੀ ਤੋਂ ਮੁਬੰਈ ਆ ਰਹੇ ਵਿਸਤਾਰਾ ਹਵਾਈ ਜਹਾਜ਼ ’ਚ ਹੰਗਾਮਾ ਕਰਨ ਵਾਲੀ ਇਤਾਲਵੀ ਔਰਤ ਗ੍ਰਿਫ਼ਤਾਰ

    ਭਾਰਤ ਦੇ ਇਸ ਵਿੱਤੀ ਸਾਲ ਦੇ ਬਜਟ ’ਤੇ ਦੁਨੀਆ ਦੀਆਂ ਨਜ਼ਰਾਂ: ਮੋਦੀ

    ਹਿੰਡਨਬਰਗ ਦਾ ਅਡਾਨੀ ਸਮੂਹ ਨੂੰ ਮੋੜਵਾਂ ਜੁਆਬ: ਧੋਖਾਧੜੀ ਨੂੰ ਰਾਸ਼ਟਰਵਾਦ ਨਾਲ ਢਕਿਆ ਨਹੀਂ ਜਾ ਸਕਦਾ

    ਪਾਕਿਸਤਾਨ: ਤੇਲ ਕੀਮਤਾਂ ’ਚ 35 ਰੁਪਏ ਲਿਟਰ ਦਾ ਇਜ਼ਾਫ਼ਾ

    ਅਡਾਨੀ ਨੇ ਜਾਰੀ ਕੀਤਾ 413 ਪੰਨਿਆਂ ਦਾ ਜਵਾਬ

    ਅਡਾਨੀ ਦੀ ਆਸਟਰੇਲਿਆਈ ਕੋਲਾ ਖਾਣ ਮੁੜ ਸੁਰਖੀਆਂ ’ਚ

    ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਹੰਗਾਮੀ ਹਾਲਾਤ ’ਚ ਕੋਚੀਨ ਹਵਾਈ ਅੱਡੇ ’ਤੇ ਉਤਰਿਆ

    ਅਡਾਨੀ ਸਮੂਹ ਨੇ ਜਾਰੀ ਕੀਤਾ 413 ਪੰਨਿਆਂ ਦਾ ਜਵਾਬ

  • ਵੀਡੀਓ-ਗੈਲਰੀ
  • ਈ ਪੇਪਰ
  • Login
  • Register
No Result
View All Result
Punjabispectrum

ਹਰਿਆਣਾ ’ਚ 28 ਤੱਕ ਵਧਾਈ ਤਾਲਾਬੰਦੀ

admin by admin
June 21, 2021
in ਦੇਸ਼
0
SHARES
0
VIEWS
WhatsappFacebookTwitter


ਆਤਿਸ਼ ਗੁਪਤਾ

ਚੰਡੀਗੜ੍ਹ, 20 ਜੂਨ

ਹਰਿਆਣਾ ਸਰਕਾਰ ਨੇ ਕਰੋਨਾ ਦੀ ਤੀਜੀ ਲਹਿਰ ਦੀ ਆਮਦ ਦਾ ਖ਼ਦਸ਼ਾ ਜਤਾਉਂਦਿਆ ‘ਮਹਾਮਾਰੀ ਅਲਰਟ-ਸੁਰੱਖਿਅਤ ਹਰਿਆਣਾ’ (ਤਾਲਾਬੰਦੀ) 28 ਜੂਨ ਤੱਕ ਵਧਾ ਦਿੱਤਾ ਹੈ। ਸੂਬੇ ਵਿੱਚ 21 ਜੂਨ ਸਵੇਰੇ 5 ਵਜੇ ਤੋਂ 28 ਜੂਨ ਸਵੇਰੇ 5 ਵਜੇ ਤੱਕ ਲੌਕਡਾਊਨ ਤਹਿਤ ਪਾਬੰਦੀਆਂ ਜਾਰੀ ਰਹਿਣਗੀਆਂ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਸਵੇਰੇ 9 ਤੋਂ ਰਾਤ 8 ਵਜੇ ਤੱਕ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਮਾਲ ਵੀ ਸਵੇਰੇ 10 ਤੋਂ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿੱਚ 50 ਫ਼ੀਸਦ ਸਟਾਫ਼ ਦੀ ਹਾਜ਼ਰੀ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਗਿਆ ਹੈ। ਉਧਰ, ਲੋਕਾਂ ਨੂੰ ਕੁਝ ਰਾਹਤ ਦਿੰਦਿਆਂ ਸੂਬੇ ਵਿੱਚ ਧਾਰਮਿਕ ਸਥਾਨਾਂ ਨੂੰ 50 ਫ਼ੀਸਦ ਇਕੱਠ ਨਾਲ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਵਿਆਹ ਸਮਾਗਮ ਅਤੇ ਸਸਕਾਰ ਵਿੱਚ 50-50 ਜਣੇ ਸ਼ਾਮਲ ਹੋ ਸਕਣਗੇ ਤੇ ਇਸੇ ਤਰ੍ਹਾਂ ਜਨਤਕ ਥਾਵਾਂ ’ਤੇ ਵੀ 50 ਜਣਿਆਂ ਦੇ ਇਕੱਠ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਕਲੱਬ, ਰੈਸਟੋਰੈਂਟ, ਬਾਰ ਵੀ 50 ਫ਼ੀਸਦ ਸਮਰੱਥਾ ਨਾਲ ਸਵੇਰੇ 10 ਤੋਂ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ। ਜਿਮ ਸਵੇਰੇ 6 ਤੋਂ ਰਾਤ 8 ਵਜੇ ਤੱਕ 50 ਫ਼ੀਸਦ ਸਮਰੱਥਾ ਨਾਲ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਸੂਬਾ ਸਰਕਾਰ ਅਨੁਸਾਰ ਖੇਡ ਕੰਪਲੈਕਸ ਵਿੱਚ ਦੂਰ ਰਹਿ ਕੇ ਖੇਡਣ ਵਾਲੀਆਂ ਖੇਡਾਂ ਖੇਡੀਆਂ ਜਾ ਸਕਣਗੀਆਂ ਜਦਕਿ ਸਵੀਮਿੰਗ ਪੂਲ ਅਤੇ ਸਪਾ ਬੰਦ ਰਹਿਣਗੇ।



Related posts

ਗੁਜਰਾਤ ਦੀ ਅਦਾਲਤ ਨੇ ਬਲਾਤਕਾਰ ਦੇ ਮਾਮਲੇ ’ਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ

January 31, 2023

ਵਿਸ਼ਾਖਾਪਟਨਮ ਹੋਵੇਗੀ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ: ਮੁੱਖ ਮੰਤਰੀ

January 31, 2023

POPULAR NEWS

Plugin Install : Popular Post Widget need JNews - View Counter to be installed

About

'ਪੰਜਾਬੀ ਸਪੈਕਟ੍ਰਮ' ਇੱਕ ਪੰਜਾਬੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ ਜੋ ਭਾਰਤ, ਸ਼੍ਰੀ ਮੁਕਤਸਰ ਸਾਹਿਬ ਵਿੱਚ ਪ੍ਰਕਾਸ਼ਤ ਹੁੰਦਾ ਹੈ। ਇਸ ਅਖਬਾਰ ਦੇ ਸੱਬ - ਐਡੀਟਰ ਸ. ਤੇਜਿੰਦਰ ਸਿੰਘ ਧੂੜੀਆ ਹਨ । ਅਖ਼ਬਾਰ ਦੀ ਸਥਾਪਨਾ 2012. ਵਿਚ ਕੀਤੀ ਗਈ ਸੀ।

Follow us on social media:

Recent News

  • ਗੁਜਰਾਤ ਦੀ ਅਦਾਲਤ ਨੇ ਬਲਾਤਕਾਰ ਦੇ ਮਾਮਲੇ ’ਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ
  • ਪਾਕਿਸਤਾਨ ਵਸਦੇ ਸਿੱਖ ਦਾ ਦੋਸ਼: ਸੂਬਾ ਸਿੰਧ ’ਚ ਮੈਨੂੰ ਤੇ ਮੇਰੀਆਂ ਧੀਆਂ ਨੂੰ ਕਤਲ ਕਰਨ ਦੀ ਦਿੱਤੀ ਜਾ ਰਹੀ ਹੈ ਧਮਕੀ
  • ਨੌਜਵਾਨਾਂ ’ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਨਾ ਹੋਣ ਖ਼ਿਲਾਫ਼ ਸਿਰਸਾ ਬੰਦ

Category

  • Uncategorized
  • ਹਰਿਆਣਾ
  • ਕਾਰੋਬਾਰ
  • ਖੇਡਾਂ
  • ਦੇਸ਼
  • ਦੋਆਬਾ
  • ਪੰਜਾਬ
  • ਮਨੋਰੰਜਨ
  • ਮਾਝਾ
  • ਮਾਲਵਾ
  • ਵਿਦੇਸ਼

Recent News

ਗੁਜਰਾਤ ਦੀ ਅਦਾਲਤ ਨੇ ਬਲਾਤਕਾਰ ਦੇ ਮਾਮਲੇ ’ਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ

January 31, 2023

ਪਾਕਿਸਤਾਨ ਵਸਦੇ ਸਿੱਖ ਦਾ ਦੋਸ਼: ਸੂਬਾ ਸਿੰਧ ’ਚ ਮੈਨੂੰ ਤੇ ਮੇਰੀਆਂ ਧੀਆਂ ਨੂੰ ਕਤਲ ਕਰਨ ਦੀ ਦਿੱਤੀ ਜਾ ਰਹੀ ਹੈ ਧਮਕੀ

January 31, 2023
  • About
  • Advertise
  • Careers
  • Contact

© 2021 Punjabispectrum - All Rights Reserved.

No Result
View All Result
  • Home
  • ਪੰਜਾਬ
    • ਦੋਆਬਾ
    • ਮਾਝਾ
    • ਮਾਲਵਾ
  • ਹਰਿਆਣਾ
  • ਦੇਸ਼
  • ਵਿਦੇਸ਼
  • ਖੇਡਾਂ
  • ਮਨੋਰੰਜਨ
  • ਕਾਰੋਬਾਰ
  • ਵੀਡੀਓ-ਗੈਲਰੀ
  • ਈ ਪੇਪਰ

© 2021 Punjabispectrum - All Rights Reserved.

Welcome Back!

Login to your account below

Forgotten Password? Sign Up

Create New Account!

Fill the forms below to register

All fields are required. Log In

Retrieve your password

Please enter your username or email address to reset your password.

Log In