ਨਵੀਂ ਦਿੱਲੀ, 6 ਜੁਲਾਈ
ਮੰਗਲਵਾਰ ਨੂੰ ਭਾਰਤ ਵਿੱਚ ਇੱਕ ਦਿਨ ਵਿੱਚ ਕਰੋਨਾ ਦੇ 34,703 ਦੇ ਨਵੇਂ ਮਾਮਲੇ ਸਾਹਮਣੇ ਆੲੇ, ਜੋ 111 ਦਿਨਾਂ ਵਿੱਚ ਸਭ ਤੋਂ ਘੱਟ ਹਨ। ਇਸ ਦੌਰਾਨ ਕਰੋਨਾ ਕਾਰਨ 553 ਮੌਤਾਂ ਹੋਈਆਂ ਹਨ ਤੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,03,281 ‘ਤੇ ਪਹੁੰਚ ਗਈ। ਪੰਜਾਬ ’ਚ ਕਰੋਨਾ ਕਾਰਨ 16122 ਜਾਨਾਂ ਜਾ ਚੁੱਕੀਆਂ ਹਨ।