Friday, March 31, 2023
  • About
  • Advertise
  • Careers
  • Contact
Punjabispectrum
  • ਪੰਜਾਬ
    • All
    • ਦੋਆਬਾ
    • ਮਾਝਾ
    • ਮਾਲਵਾ

    ਅੰਮ੍ਰਿਤਪਾਲ ਸਿੰਘ ਦੇ ਅੰਗ ਰੱਖਿਅਕ ਵਰਿੰਦਰ ਸਿੰਘ ਫ਼ੌਜੀ ’ਤੇ ਜੰਮੂ ਕਸ਼ਮੀਰ ਪੁਲੀਸ ਨੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ

    ਸਿਰਸਾ: ਮੀਂਹ ਕਾਰਨ ਹਾੜ੍ਹੀ ਦੀਆਂ ਫ਼ਸਲਾਂ ਨੂੰ ਨੁਕਸਾਨ

    ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦਾ ਬਦਲ ਲੱਭਣ ਲਈ ਮੁੱਖ ਸਕੱਤਰ ਦੀ ਅਗਵਾਈ ਹੇਠ ਕਮੇਟੀ ਕਾਇਮ ਕੀਤੀ: ਮਾਨ

    ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਪੁਲੀਸ ਨੇ ਡਰੋਨ ਤਾਇਨਾਤ ਕੀਤੇ, ਹਿਮਾਚਲ ਨਾਲ ਲੱਗਦੇ ਇਲਾਕੇ ’ਚ ਅਲਰਟ ਜਾਰੀ

    ਵਿਆਹ ਦੀ ਅਫ਼ਵਾਹ: ਪਰਿਨੀਤੀ ਚੋਪੜਾ ਤੇ ਰਾਘਵ ਚੱਢਾ ਦਿੱਲੀ ਹਵਾਈ ਅੱਡੇ ’ਤੇ ਇਕੱਠੇ ਦਿਖੇ

    ਮ੍ਰਿਤਕ ਅਧਿਆਪਕਾਂ ਲਈ ਇਨਸਾਫ਼ ਦੀ ਮੰਗ

    ਹਾਦਸੇ ਦੇ ਜ਼ਖ਼ਮੀ ਦੀ ਭੇਤ-ਭਰੀ ਹਾਲਤ ’ਚ ਲਾਸ਼ ਬਰਾਮਦ

    ਤਲਵਾੜਾ ਵਾਸੀਆਂ ਨੂੰ ਪਹਿਲੀ ਤੋਂ ਦੇਣੀ ਪਵੇਗੀ ਪਾਰਕਿੰਗ ਫੀਸ

    ਸ਼੍ਰੋਮਣੀ ਕਮੇਟੀ ਵੱਲੋਂ ਖ਼ਾਲਸਾ ਕਾਲਜ ਨੂੰ 22.50 ਲੱਖ ਦਾ ਚੈੱਕ

  • ਹਰਿਆਣਾ

    ਸਿਰਸਾ: ਮੀਂਹ ਕਾਰਨ ਹਾੜ੍ਹੀ ਦੀਆਂ ਫ਼ਸਲਾਂ ਨੂੰ ਨੁਕਸਾਨ

    ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਅੰਬਾਲਾ ਪੁਲੀਸ ਚੌਕਸ ਹੋਈ

    ਲਾਪਤਾ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਮਿਲੀਆਂ

    ਵਿਧਾਇਕ ਵੱਲੋਂ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ

    ਰਾਹੁਲ ਦੀ ਅਯੋਗਤਾ ਖ਼ਿਲਾਫ਼ ਗਾਂਧੀ ਪਾਰਕ ’ਚ ਨਾਅਰੇਬਾਜ਼ੀ

    ਮਹਿਲਾ ਸਣੇ ਦੋ ਮੁਲਜ਼ਮ ਹੈਰੋਇਨ ਸਮੇਤ ਗ੍ਰਿਫ਼ਤਾਰ

    ਥਾਣਾ ਮੁਖੀ ਅਤੇ ਏਐੱਸਆਈ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ

    ਬਾਬੈਨ ਵਿੱਚ ਬਲਾਕ ਪੱਧਰੀ ਸਿਹਤ ਮੇਲਾ ਲਾਇਆ

    ਸੰਯੁਕਤ ਕਿਸਾਨ ਮੋਰਚਾ ਦੀ ਟੀਮ ਨੇ ਸਿਰਸਾ ਖੇਤਰ ’ਚ ਗੜਿਆਂ ਤੇ ਮੀਂਹ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲਿਆ

  • ਦੇਸ਼

    ਰਾਮ ਨੌਮੀ ਮੌਕੇ ਆਂਧਰਾ ਪ੍ਰਦੇਸ਼ ’ਚ ਮੰਦਰ ਨੂੰ ਅੱਗ ਲੱਗੀ: ਜਾਨੀ ਨੁਕਸਾਨ ਤੋਂ ਬਚਾਅ

    ਕੇਰਲ ਦੇ ਮੁੱਖ ਮੰਤਰੀ ਨੇ ‘ਆਪਣੇ ਲੋਕਾਂ’ ਲਈ ਮਾਰਿਆ ਹਾਅ ਦਾ ਨਾਅਰਾ: ਮੋਦੀ ਜੀ, ਹਵਾਈ ਕਿਰਾਏ ਘਟਾਉਣ ਲਈ ਦਖ਼ਲ ਦੇਵੋ

    ਮੱਧ ਪ੍ਰਦੇਸ਼: ਇੰਦੌਰ ਦੇ ਮੰਦਰ ’ਚ ਖੂਹੀ ਦੀ ਛੱਤ ਧਸਣ ਕਾਰਨ 4 ਮੌਤਾਂ

    ਮੱਧ ਪ੍ਰਦੇਸ਼: ਇੰਦੌਰ ਦੇ ਮੰਦਰ ’ਚ ਖੂਹੀ ਦੀ ਛੱਤ ਧਸਣ ਕਾਰਨ 8 ਮੌਤਾਂ

    ਮੱਧ ਪ੍ਰਦੇਸ਼: ਇੰਦੌਰ ਦੇ ਮੰਦਰ ’ਚ ਖੂਹੀ ਦੀ ਛੱਤ ਧਸਣ ਕਾਰਨ 12 ਮੌਤਾਂ

    ਮੱਧ ਪ੍ਰਦੇਸ਼: ਇੰਦੌਰ ਦੇ ਮੰਦਰ ’ਚ ਖੂਹੀ ਦੀ ਛੱਤ ਡਿੱਗਣ ਕਾਰਨ 25 ਵਿਅਕਤੀਆਂ ਦੇ ਦਬਣ ਦਾ ਖ਼ਦਸ਼ਾ

    ਦੇਸ਼ ’ਚ 6 ਮਹੀਨਿਆਂ ਬਾਅਦ ਇਕ ਦਿਨ ’ਚ ਕਰੋਨਾ ਦੇ ਸਭ ਤੋਂ ਵੱਧ 3016 ਨਵੇਂ ਮਾਮਲੇ

    ਦੇਸ਼ ’ਚ 6 ਮਹੀਨਿਆਂ ਬਾਅਦ ਇਕ ਦਿਨ ’ਚ ਕਰੋਨਾ ਦੇ ਸਭ ਤੋਂ ਵੱਧ 3016 ਨਵੇਂ ਮਾਮਲੇ, ਦਿੱਲੀ ਸਰਕਾਰ ਨੇ ਐਮਰਜੰਸੀ ਮੀਟਿੰਗ ਸੱਦੀ

    ਹਿਮਾਲਿਆ ਦੇ ਗਲੇਸ਼ੀਅਰ ਪਿਘਲ ਰਹੇ ਨੇ ਅਤੇ ਨਦੀਆਂ ਦੇ ਵਹਾਅ ’ਤੇ ਪਵੇਗਾ ਗੰਭੀਰ ਅਸਰ: ਸਰਕਾਰ

  • ਵਿਦੇਸ਼

    ਫਿਲਪੀਨਜ਼ ’ਚ ਕਿਸ਼ਤੀ ਨੂੰ ਅੱਗ ਲੱਗਣ ਕਾਰਨ 31 ਮੌਤਾਂ ਤੇ 7 ਲਾਪਤਾ

    ਐੱਚ-1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀ ਅਮਰੀਕਾ ’ਚ ਕੰਮ ਕਰਨ ਦੇ ਯੋਗ: ਅਦਾਲਤ

    ਦੂਤਾਵਾਸਾਂ ਤੇ ਕੂਟਨੀਤਕਾਂ ਦੀ ਰਾਖੀ ਪ੍ਰਤੀ ਵਚਨਬੱਧ ਹਾਂ: ਅਮਰੀਕਾ

    ਪਾਕਿਸਤਾਨ: ਚੀਫ਼ ਜਸਟਿਸ ਦੀਆਂ ਸ਼ਕਤੀਆਂ ਸੀਮਤ ਕਰਨ ਸਬੰਧੀ ਬਿੱਲ ਪਾਸ

    ਰਾਹੁਲ ਦੇ ਹੱਕ ’ਚ ਟਵੀਟ ਕਰਨ ’ਤੇ ਰੋਅ ਖੰਨਾ ਦਾ ਵਿਰੋਧ

    ਇਮਰਾਨ ਵੱਲੋਂ ਮੁਆਫ਼ੀ ਮੰਗਣ ਤੱਕ ਕੋਈ ਗੱਲ ਨਹੀਂ: ਸ਼ਾਹਬਾਜ਼

    ਰੂਸ ਵੱਲੋਂ ਸਾਇਬੇਰੀਆ ’ਚ ਮਿਜ਼ਾਈਲ ਸਮਰੱਥਾ ਦਾ ਅਭਿਆਸ

    ਚੀਨ ਵੱਲੋਂ ਤਾਇਵਾਨੀ ਰਾਸ਼ਟਰਪਤੀ ਦੇ ਅਮਰੀਕਾ ਦੌਰੇ ਦਾ ਵਿਰੋਧ

    ਜਰਮਨੀ: ਹਾਈ ਕੋਰਟ ਵੱਲੋਂ ਬਾਲ ਵਿਆਹ ਰੋਕੂ ਐਕਟ ’ਚ ਸੋਧ ਦੇ ਹੁਕਮ

  • ਖੇਡਾਂ

    ਪੀਆਈਐੱਸ ਦੇ ਰਿਹਾਇਸ਼ੀ ਖੇਡ ਵਿੰਗਾਂ ਲਈ ਟਰਾਇਲ 3 ਤੋਂ

    ਇੰਟਰ-ਪੋਲੀਟੈਕਨਿਕ ਖੇਡਾਂ: ਐਸਆਰਐਸ ਕਾਲਜ ਲੜਕੀਆਂ ਨੇ ਜਿੱਤਿਆ ਸੋਨਾ

    ਇਕ ਰੋਜ਼ਾ: ਰੋਹਿਤ ਸ਼ਰਮਾ ਤੇ ਹਾਰਦਿਕ ਪਾਂਡਿਆ ਦੀ ਦਰਜਾਬੰਦੀ ’ਚ ਸੁਧਾਰ

    ਮੈਸੀ ਵੱਲੋਂ ਅਰਜਨਟੀਨਾ ਲਈ ਗੋਲਾਂ ਦਾ ਸੈਂਕੜਾ

    ਯੂਥ ਚੈਂਪੀਅਨਸ਼ਿਪ: ਵੇਟਲਿਫਟਰ ਬੈਦਬਰਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ

    ਬੈਡਮਿੰਟਨ: ਸਿੰਧੂ ਸਿਖਰਲੀਆਂ ਦਸ ਖਿਡਾਰਨਾਂ ’ਚੋਂ ਬਾਹਰ

    ਖੋਸਾ ਫਾਊਂਡੇਸ਼ਨ ਨੇ ਦੋ ਰੋਜ਼ਾ ਖੇਡ ਮੁਕਾਬਲੇ ਕਰਵਾਏ

    ਵਾਲੀਬਾਲ ਚੈਂਪੀਅਨਸ਼ਿਪ: ਐਸਸੀਡੀ ਕਾਲਜ ਨੇ ਜਿੱਤਿਆ ਇੱਕ ਲੱਖ ਦਾ ਨਕਦ ਇਨਾਮ

    ਭਾਰਤ ਪੈਟਰੋਲੀਅਮ ਨੇ ਜਿੱਤਿਆ ਵਾਲੀਬਾਲ ਕੱਪ

  • ਮਨੋਰੰਜਨ

    ਵਿਆਹ ਦੀ ਅਫ਼ਵਾਹ: ਪਰਿਨੀਤੀ ਚੋਪੜਾ ਤੇ ਰਾਘਵ ਚੱਢਾ ਦਿੱਲੀ ਹਵਾਈ ਅੱਡੇ ’ਤੇ ਇਕੱਠੇ ਦਿਖੇ

    ਬੰਬੇ ਹਾਈ ਕੋਰਟ ਨੇ ਸਲਮਾਨ ਖ਼ਾਨ ਖ਼ਿਲਾਫ਼ ਪੱਤਰਕਾਰ ਦੀ ਸ਼ਿਕਾਇਤ ਖ਼ਾਰਜ ਕੀਤੀ

    ਅਨਿਲ ਕਪੂਰ ਨੇ ਆਸਟਰੀਆ ’ਚ ਪਤਨੀ ਨਾਲ ਖਿਚਵਾਈਆਂ ਤਸਵੀਰਾਂ ਕੀਤੀਆਂ ਸਾਂਝੀਆਂ

    ਰਾਘਵ ਚੱਢਾ ਨਾਲ ਵਿਆਹ ਦੇ ਸਵਾਲ ’ਤੇ ਸ਼ਰਮਾਈ ਪਰਿਨੀਤੀ

    ਰਾਘਵ ਚੱਢਾ ਨਾਲ ਵਿਆਹ ਬਾਰੇ ਪੁੱਛਣ ’ਤੇ ਸ਼ਰਮਾ ਗਈ ਪਰਿਨੀਤੀ ਚੋਪੜਾ

    ਜੈਕਲਿਨ ਵੱਲੋਂ ਫਿਲਮ ‘ਫ਼ਤਹਿ’ ਦੀ ਸ਼ੂਟਿੰਗ ਦਾ ਪਹਿਲਾ ਪੜਾਅ ਮੁਕੰਮਲ

    ਕਾਮੇਡੀ ਫਿਲਮ ‘ਲਵ ਕੀ ਅਰੇਂਜ ਮੈਰਿਜ’ ’ਚ ਕੰਮ ਕਰਨਗੇ ਸੰਨੀ ਸਿੰਘ ਤੇ ਅਵਨੀਤ ਕੌਰ

    ਸ਼ਹੀਦ ਦਲੀਪ ਸਿੰਘ ਸਾਹੋਵਾਲ

    ਜਿੰਮੀ ਸ਼ੇਰਗਿੱਲ ਦੀ ਹੌਲੀਵੁੱਡ ਸਟਾਰ ਪੇਦਰੋ ਪਾਸਕਲ ਨਾਲ ਤੁਲਨਾ

  • ਕਾਰੋਬਾਰ

    ਐੱਚ-1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀ ਅਮਰੀਕਾ ’ਚ ਕੰਮ ਕਰਨ ਦੇ ਯੋਗ: ਅਦਾਲਤ

    ਈਪੀਐਫਓ ਵੱਲੋਂ ਪੀਐਫ ਵਿਆਜ ਦਰ ’ਚ ਮਾਮੂਲੀ ਵਾਧਾ

    ਪੈਨ ਨੂੰ ਆਧਾਰ ਨਾਲ ਜੋੜਨ ਦੀ ਮਿਆਦ 3 ਮਹੀਨੇ ਵਧਾਈ

    ਕੋਲਾ ਵਸੂਲੀ ਮਾਮਲਾ: ਈਡੀ ਨੇ ਛੱਤੀਸਗੜ੍ਹ ਤੇ ਆਂਧਰਾ ਪ੍ਰਦੇਸ਼ ’ਚ ਛਾਪੇ ਮਾਰੇ

    ਈਪੀਐੱਫ ’ਤੇ ਸਾਲ 2022-23 ਲਈ ਮਿਲੇਗਾ 8.15 ਫ਼ੀਸਦ ਵਿਆਜ

    ਈਪੀਐੱਫਓ ਮੰਗਲਵਾਰ ਤੱਕ ਕਰ ਸਕਦਾ ਹੈ 2022-23 ਲਈ ਈਪੀਐੱਫ ਵਿਆਜ ਦਰ ’ਤੇ ਫ਼ੈਸਲਾ

    ਐਕਸ-ਰੇਅ ਮਸ਼ੀਨਾਂ ਦੀ ਦਰਾਮਦ ’ਤੇ ਕਸਟਮ ਡਿਊਟੀ ਵਧਾ ਕੇ 15 ਫੀਸਦ ਕੀਤੀ

    ਕੇਂਦਰ ਨੇ ਬੀਟੀ ਕਾਟਨ ਬੀਜ ਦੀਆਂ ਕੀਮਤਾਂ ’ਚ ਵਾਧਾ ਕੀਤਾ

    ਮੰਦੀ ਦਾ ਖ਼ੌਫ਼: ਭਾਰਤ ’ਚ 82 ਸਟਾਰਟਅੱਪਸ ਨੇ 23000 ਮੁਲਜ਼ਮਾਂ ਦੀ ਛਾਂਟੀ ਕੀਤੀ

  • ਵੀਡੀਓ-ਗੈਲਰੀ
  • ਈ ਪੇਪਰ
  • Login
  • Register
No Result
View All Result
Punjabispectrum

ਨਾ ਬਿਜਲੀ ਨਾ ਪਾਣੀ ਹਰ ਪਾਸੇ ਇਹੀ ਕਹਾਣੀ

admin by admin
July 8, 2021
in ਮਾਲਵਾ
0
SHARES
0
VIEWS
WhatsappFacebookTwitter


ਗੁਰਪ੍ਰੀਤ ਦੌਧਰ

ਅਜੀਤਵਾਲ, 7 ਜੁਲਾਈ

ਬਿਜਲੀ ਦੇ ਅਣ-ਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਪਿੰਡ ਦੌਧਰ ਦੇ ਵਾਸੀਆਂ ਵੱਲੋਂ ਰਾਤ ਨੂੰ 11 ਵਜੇ ਪਿੰਡ ਵਿੱਚ ਅਨਾਊਂਸਮੈਂਟ ਕਰਵਾ ਕੇ ਬਿਜਲੀ ਘਰ ਅੱਗੇ ਧਰਨਾ ਲਗਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਬਿਜਲੀ ਵਿਭਾਗ ਨੂੰ ਇਸ ਦੀ ਭਿਣਕ ਪੈ ਗਈ ਜਿਸ ’ਤੇ ਪੁਲੀਸ ਮੁਲਾਜ਼ਮ ਪਹਿਲਾਂ ਹੀ ਗਰਿੱਡ ’ਤੇ ਪੁੱਜ ਗਏ ਅਤੇ ਉਨ੍ਹਾਂ ਵੱਲੋਂ ਬਿਜਲੀ ਘਰ ਦੇ ਗੇਟ ਬੰਦ ਕਰ ਦਿੱਤੇ ਗਏ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਗਜੀਤ ਸਿੰਘ ਅਤੇ ਸਰਪੰਚ ਦੌਧਰ ਗਰਬੀ ਲਖਵੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਦੌਧਰ ਦੀ ਪੰਚਾਇਤ ਵੱਲੋਂ ਪਿੰਡ ਵਿੱਚ ਗਰਿੱਡ ਬਣਾਉਣ ਲਈ ਜ਼ਮੀਨ ਦਾਨ ਕੀਤੀ ਗਈ ਸੀ ਪਰ ਕਈ ਸਾਲ ਬੀਤਣ ਉੱਤੇ ਵੀ ਬਿਜਲੀ ਵਿਭਾਗ ਵੱਲੋਂ ਚੌਵੀ ਘੰਟੇ ਦੀ ਸਪਲਾਈ ਨਹੀਂ ਦਿੱਤੀ ਗਈ ਅਤੇ ਲੰਬੇ ਲੰਬੇ ਕੱਟ ਲਗਾਏ ਜਾ ਰਹੇ ਹਨ। ਸਾਡੇ ਪਿੰਡ ਵੱਲੋਂ ਜ਼ਮੀਨ ਦਾਨ ਕਰਨ ਮਗਰੋਂ ਵੀ ਬਿਜਲੀ ਦੀ ਸਹੂਲਤ ਨਹੀਂ ਮਿਲ ਰਹੀ ਜਦੋਂਕਿ ਹੋਰ ਪਿੰਡਾਂ ਨੂੰ ਇਹ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਬਣਦਾ ਹੱਕ ਦਿੱਤਾ ਜਾਵੇ ਅਤੇ ਦੌਧਰ ਗਰਬੀ ਨੂੰ ਅਰਬਨ ਫੀਡਰ ਵਿੱਚ ਪਾਇਆ ਜਾਵੇ।

ਇਸ ਮੌਕੇ ਸਮੁੱਚੀ ਪੰਚਾਇਤ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਅਤੇ ਪਿੰਡ ਵਾਸੀਆਂ ਵੱਲੋਂ ਇਕੱਠ ਕਰਕੇ ਮਤਾ ਪਾਇਆ ਗਿਆ ਅਤੇ ਬਿਜਲੀ ਵਿਭਾਗ ਨੂੰ ਚਿਤਾਵਨੀ ਦਿੱਤੀ ਕੇ ਦੌਧਰ ਸ਼ਰਕੀ ਵਿੱਚ ਪੰਜਾਬ ਸਰਕਾਰ ਵੱਲੋਂ ਲਗਾਏ ਆਰ.ਓ ਪਲਾਂਟ ਜਿੱਥੇ 70 ਤੋਂ ਵੱਧ ਪਿੰਡਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਦੌਧਰ ਗਰਬੀ ਦੇ ਬਿਜਲੀ ਘਰ ਤੋਂ 24 ਘੰਟੇ ਪਲਾਂਟ ਨੂੰ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ ਪਰ ਦੌਧਰ ਗਰਬੀ ਨੂੰ ਪਾਣੀ ਦੀ ਇੱਕ ਬੂੰਦ ਵੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਿੰਡ ਨੂੰ ਚੌਵੀ ਘੰਟੇ ਸਪਲਾਈ ਚਾਲੂ ਕੀਤੀ ਜਾਵੇ ਨਹੀਂ ਤਾਂ ਉਹ ਅਣਮਿੱਥੇ ਸਮੇਂ ਲਈ ਬਿਜਲੀ ਘਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ।

ਕਿਸਾਨਾਂ ਵੱਲੋਂ ਬਿਜਲੀ ਦਫ਼ਤਰ ਦਾ ਘਿਰਾਓ

ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਦੇ ਦਫ਼ਤਰ ਅੱਗੇ ਪਿੰਡ ਬਿਲਾਸਪੁਰ ਵਿੱਚ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕੌਮੀ ਮਾਰਗ ਸਥਿਤ ਪਿੰਡ ਬਿਲਾਸਪੁਰ ਵਿੱਚ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਬੰਸ ਸਿੰਘ ਮੱਦਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਵਾਅਦੇ ਮੁਤਾਬਕ ਬਿਜਲੀ ਦੇਣ ਵਿੱਚ ਅਸਫ਼ਲ ਹੋਈ ਹੈ। ਕਿਸਾਨਾਂ ਦੇ ਝੋਨੇ ਸੁੱਕ ਰਹੇ ਹਨ। ਟੁੱਟਵੀਂ ਬਿਜਲੀ ਨਾਲ ਕਿਸਾਨ ਖੱਜਲ ਖੁਆਰ ਹੋ ਰਿਹਾ ਹੈ। ਆਗੂਆਂ ਨੇ ਵਿਭਾਗ ਨੂੰ ਚੇਤਾਵਨੀ ਦਿੱਤੀ ਕਿ ਕਿਸਾਨ ਯੂਨੀਅਨ ਤਿੱਖੇ ਸੰਂਘਰਸ਼ ਲਈ ਮਜ਼ਬੂਰ ਹੋਵੇਗੀ। ਕਿਸਾਨਾਂ ਨੇ ਐੱਸਡੀਓ ਇੰਦਰਜੀਤ ਸਿੰਘ ਦੇ ਭਰੋਸੇ ਮਗਰੋਂ ਧਰਨਾ ਚੁੱਕ ਲਿਆ।

ਬਿਜਲੀ ਕੱਟਾਂ ਤੋਂ ਦੁਖੀ ਕਿਸਾਨਾਂ ਨੇ ਕੌਮੀ ਮਾਰਗ ਜਾਮ ਕੀਤਾ

ਟੱਲੇਵਾਲ (ਲਖਵੀਰ ਸਿੰਘ ਚੀਮਾ) ਪਿੰਡ ਪੱਖੋਕੇ ਦੇ 66 ਕੇ.ਵੀ ਗਰਿੱਡ ਅਧਿਐਨ ਆਉਂਦੇ ਪਿੰਡਾਂ ਦੇ ਕਿਸਾਨਾਂ ਵਲੋਂ ਖੇਤਾਂ ਲਈ ਬਿਜਲੀ ਸਪਲਾਈ ਸਹੀ ਨਾ ਮਿਲਣ ‘ਤੇ ਅੱਜ ਪੱਖੋਕੇ ਵਿਖੇ ਬਰਨਾਲਾ ਮੋਗਾ ਕੌਮੀ ਮਾਰਗ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਸੜਕ ਜਾਮ ਕਰਨ ਵਾਲਿਆਂ ਵਿੱਚ ਪਿੰਡ ਚੀਮਾ, ਕੈਰੇ, ਚੂੰਘਾਂ, ਜਗਜੀਤਪੁਰਾ ਅਤੇ ਬਖਤਗੜ੍ਹ ਦੇ ਕਿਸਾਨ ਸ਼ਾਮਲ ਸਨ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਸੰਦੀਪ ਸਿੰਘ ਚੀਮਾ, ਜਗਤਾਰ ਸਿੰਘ ਥਿੰਦ ਅਤੇ ਮਾ. ਰਣਜੀਤ ਸਿੰਘ ਟੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਜਲੀ ਸਰਪਲੱਸ ਹੋਣ ਦੇ ਦਾਅਵੇ ਕੀਤੇ ਗਏ, ਪਰ ਜ਼ਮੀਨੀ ਹਕੀਕਤ ਅਨੁਸਾਰ ਝੋਨੇ ਦੀ ਲਵਾਈ ਸੁਰੂ ਹੋਣ ਤੋਂ ਹੀ ਕਿਸਾਨਾਂ ਨੂੰ 8 ਘੰਟੇ ਬਿਜਲੀ ਵਿਚੋਂ ਸਿਰਫ਼ ਚਾਰ ਜਾਂ ਪੰਜ ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਜਿਸ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲਸ਼ਲ ਵਿਚ ਪਾਣੀ ਪੂਰਾ ਨਾ ਹੋਣ ਕਾਰਨ ਝੁਲਸ ਰਹੀ ਹੈ। ਉਹਨਾਂ ਕਿਹਾ ਕਿ ਪੱਖੋਕੇ ਗਰਿੱਡ ਅਧੀਨ ਆਉਂਦੇ ਸਮੁੱਚੇ ਫੀਡਰਾਂ ‘ਤੇ ਖੇਤੀ ਸੈਕਟਰ ਬਿਜਲੀ ਦਾ ਬੁਰਾ ਹਾਲ ਹੈ ਅਤੇ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜਬੂਰ ਹਨ। ਉਕਤ ਆਗੂਆਂ ਨੇ ਕਿਹਾ ਕਿ ਉਨ੍ਹਾਂ ਵਲੋਂ 11 ਵਜੇ ਤੋਂ ਲੈ ਕੇ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਹੈ, ਪਰ ਕਿਸੇ ਵੀ ਅਧਿਕਾਰੀ ਨੇ ਆ ਕੇ ਕਿਸਾਨਾਂ ਦੀ ਸਮੱਸਿਆਂ ਦਾ ਹੱਲ ਨਹੀ ਕੀਤਾ। ਜਿਸ ਲਈ ਇਹ ਸੰਘਰਸ਼ ਹੋਰ ਤਿੱਖਾਂ ਕੀਤਾ ਜਾਵੇਗਾ।



Related posts

ਸਿਰਸਾ: ਮੀਂਹ ਕਾਰਨ ਹਾੜ੍ਹੀ ਦੀਆਂ ਫ਼ਸਲਾਂ ਨੂੰ ਨੁਕਸਾਨ

March 30, 2023

ਹਾਦਸੇ ਦੇ ਜ਼ਖ਼ਮੀ ਦੀ ਭੇਤ-ਭਰੀ ਹਾਲਤ ’ਚ ਲਾਸ਼ ਬਰਾਮਦ

March 30, 2023

POPULAR NEWS

Plugin Install : Popular Post Widget need JNews - View Counter to be installed

About

'ਪੰਜਾਬੀ ਸਪੈਕਟ੍ਰਮ' ਇੱਕ ਪੰਜਾਬੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ ਜੋ ਭਾਰਤ, ਸ਼੍ਰੀ ਮੁਕਤਸਰ ਸਾਹਿਬ ਵਿੱਚ ਪ੍ਰਕਾਸ਼ਤ ਹੁੰਦਾ ਹੈ। ਇਸ ਅਖਬਾਰ ਦੇ ਸੱਬ - ਐਡੀਟਰ ਸ. ਤੇਜਿੰਦਰ ਸਿੰਘ ਧੂੜੀਆ ਹਨ । ਅਖ਼ਬਾਰ ਦੀ ਸਥਾਪਨਾ 2012. ਵਿਚ ਕੀਤੀ ਗਈ ਸੀ।

Follow us on social media:

Recent News

  • ਰਾਮ ਨੌਮੀ ਮੌਕੇ ਆਂਧਰਾ ਪ੍ਰਦੇਸ਼ ’ਚ ਮੰਦਰ ਨੂੰ ਅੱਗ ਲੱਗੀ: ਜਾਨੀ ਨੁਕਸਾਨ ਤੋਂ ਬਚਾਅ
  • ਅੰਮ੍ਰਿਤਪਾਲ ਸਿੰਘ ਦੇ ਅੰਗ ਰੱਖਿਅਕ ਵਰਿੰਦਰ ਸਿੰਘ ਫ਼ੌਜੀ ’ਤੇ ਜੰਮੂ ਕਸ਼ਮੀਰ ਪੁਲੀਸ ਨੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ
  • ਕੇਰਲ ਦੇ ਮੁੱਖ ਮੰਤਰੀ ਨੇ ‘ਆਪਣੇ ਲੋਕਾਂ’ ਲਈ ਮਾਰਿਆ ਹਾਅ ਦਾ ਨਾਅਰਾ: ਮੋਦੀ ਜੀ, ਹਵਾਈ ਕਿਰਾਏ ਘਟਾਉਣ ਲਈ ਦਖ਼ਲ ਦੇਵੋ

Category

  • Uncategorized
  • ਹਰਿਆਣਾ
  • ਕਾਰੋਬਾਰ
  • ਖੇਡਾਂ
  • ਦੇਸ਼
  • ਦੋਆਬਾ
  • ਪੰਜਾਬ
  • ਮਨੋਰੰਜਨ
  • ਮਾਝਾ
  • ਮਾਲਵਾ
  • ਵਿਦੇਸ਼

Recent News

ਰਾਮ ਨੌਮੀ ਮੌਕੇ ਆਂਧਰਾ ਪ੍ਰਦੇਸ਼ ’ਚ ਮੰਦਰ ਨੂੰ ਅੱਗ ਲੱਗੀ: ਜਾਨੀ ਨੁਕਸਾਨ ਤੋਂ ਬਚਾਅ

March 30, 2023

ਅੰਮ੍ਰਿਤਪਾਲ ਸਿੰਘ ਦੇ ਅੰਗ ਰੱਖਿਅਕ ਵਰਿੰਦਰ ਸਿੰਘ ਫ਼ੌਜੀ ’ਤੇ ਜੰਮੂ ਕਸ਼ਮੀਰ ਪੁਲੀਸ ਨੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ

March 30, 2023
  • About
  • Advertise
  • Careers
  • Contact

© 2021 Punjabispectrum - All Rights Reserved.

No Result
View All Result
  • Home
  • ਪੰਜਾਬ
    • ਦੋਆਬਾ
    • ਮਾਝਾ
    • ਮਾਲਵਾ
  • ਹਰਿਆਣਾ
  • ਦੇਸ਼
  • ਵਿਦੇਸ਼
  • ਖੇਡਾਂ
  • ਮਨੋਰੰਜਨ
  • ਕਾਰੋਬਾਰ
  • ਵੀਡੀਓ-ਗੈਲਰੀ
  • ਈ ਪੇਪਰ

© 2021 Punjabispectrum - All Rights Reserved.

Welcome Back!

Login to your account below

Forgotten Password? Sign Up

Create New Account!

Fill the forms below to register

All fields are required. Log In

Retrieve your password

Please enter your username or email address to reset your password.

Log In