ਚੰਡੀਗੜ੍ਹ: ਅੰਗਰੇਜ਼ੀ ਫ਼ੀਚਰ ਫ਼ਿਲਮ ‘ਮੰਗੂ-ਦਾ ਫਾਈਟਰ’ ਦਾ ਟਰੇਲਰ ਅਤੇ ਪੋਸਟਰ ਚੰਡੀਗੜ੍ਹ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਫ਼ਿਲਮ ਨਿਰਮਾਤਾ ਸਵਰਨਜੀਤ ਕੌਰ ਵੜੈਚ, ਲੇਖਕ ਅਤੇ ਨਿਰਦੇਸ਼ਕ ਪਰਵਿੰਦਰ ਸਿੰਘ ਵੜੈਚ ਅਤੇ ਫ਼ਿਲਮ ਦੇ ਕਲਾਕਾਰ ਹਾਜ਼ਰ ਸਨ। ਨਿਰਦੇਸ਼ਕ ਪਰਵਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਇਹ ਫਿਲਮ ਟੈਂਕ ਵਿੱਚ ਰਹਿੰਦੀਆਂ ਮੱਛੀਆਂ ਦੀ ਕਹਾਣੀ ਹੈ। -ਟਨਸ