ਐਨਪੀ ਧਵਨਪਠਾਨਕੋਟ, 21 ਮਾਰਚ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਦੇ ਰਾਵੀ ਦਰਿਆ ਪਾਰ ਪੈਂਦੇ ਦੋ ਪਿੰਡਾਂ ਲਸਿਆਨ ਅਤੇ ਕਜਲਾ ਵਿੱਚ...
ਸੁੱਚਾ ਸਿੰਘ ਪਸਨਾਵਾਲਧਾਰੀਵਾਲ, 21 ਮਾਰਚ ਇਤਿਹਾਸਕ ਮੰਦਿਰ ਛੋਟਾ ਰਾਮ ਤੀਰਥ ਪਿੰਡ ਖਾਨਮਲੱਕ ਵਿੱਚ ਸਾਲਾਨਾ ਜੋੜ ਮੇਲਾ ਮਨਾਇਆ ਗਿਆ। ਧਾਰਮਿਕ ਸਮਾਗਮ...
ਹਤਿੰਦਰ ਮਹਿਤਾਜਲੰਧਰ, 21 ਮਾਰਚ ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਸਥਾਨਕ ਸ਼ਕਤੀ ਸਦਨ ਵਿੱਚ...
ਮਕਬੂਲ ਅਹਿਮਦਕਾਦੀਆਂ, 21 ਮਾਰਚ ਇੱਥੋਂ ਨੇੜਲੇ ਪਿੰਡ ਸਲਾਹਪੁਰ ਵਿੱਚ ਦੋ ਸੌ ਰੁਪਏ ਤੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।...
ਅੰਮ੍ਰਿਤਸਰ: ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਯੂਕੇ ਵੱਲੋਂ ਨਿਸ਼ਕਾਮ ਕੌਮਾਂਤਰੀ ਕੇਂਦਰ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ ਤਿੰਨ ਰੋਜ਼ਾ 'ਲਿਵਿੰਗ...
ਐਨਪੀ ਧਵਨਪਠਾਨਕੋਟ, 21 ਮਾਰਚ ਨਗਰ ਨਿਗਮ ਪਠਾਨਕੋਟ ਦਾ ਸਾਲ 2023-24 ਦਾ ਬਜਟ ਪਾਸ ਕਰਨ ਲਈ ਨਿਗਮ ਦੇ ਸਦਨ ਦੀ ਮੀਟਿੰਗ...
ਖੇਤਰੀ ਪ੍ਰਤੀਨਿਧਅੰਮ੍ਰਿਤਸਰ, 21 ਮਾਰਚ ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਸਰਕਾਰ ਵੱਲੋਂ ਸਮਾਰਟ...
ਬਟਾਲਾ (ਖੇਤਰੀ ਪ੍ਰਤੀਨਿਧ): ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਬਚਨ ਸਿੰਘ ਪਵਾਰ ਨੇ ਕਿਹਾ ਕਿ ਪੁਲੀਸ ਨੇ ਉਸ...
ਜਗਤਾਰ ਸਿੰਘ ਲਾਂਬਾਅੰਮ੍ਰਿਤਸਰ, 21 ਮਾਰਚ ਸੂਬੇ ਵਿੱਚ ਬਣੇ ਤਣਾਅ ਅਤੇ ਦਹਿਸ਼ਤ ਵਾਲੇ ਮਾਹੌਲ ਦੌਰਾਨ ਅੱਜ ਇੱਥੇ ਪੁਲੀਸ ਵੱਲੋਂ ਬੱਸ ਅੱਡਾ...
ਪੱਤਰ ਪ੍ਰੇਰਕਅੰਮ੍ਰਿਤਸਰ, 21 ਮਾਰਚ ਪੰਜਾਬ ਨਾਟਸ਼ਾਲਾ ਦੇ ਸਿਲਵਰ ਜੁਬਲੀ ਫੈਸਟੀਵਲ ਦੇ ਪੰਜਵੇਂ ਦਿਨ ਅਲਫਾਜ਼ ਥੀਏਟਰ ਸੰਗਠਨ ਦੇ ਕਲਾਕਾਰਾਂ ਨੇ ਪੰਜਾਬੀ...
'ਪੰਜਾਬੀ ਸਪੈਕਟ੍ਰਮ' ਇੱਕ ਪੰਜਾਬੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ ਜੋ ਭਾਰਤ, ਸ਼੍ਰੀ ਮੁਕਤਸਰ ਸਾਹਿਬ ਵਿੱਚ ਪ੍ਰਕਾਸ਼ਤ ਹੁੰਦਾ ਹੈ। ਇਸ ਅਖਬਾਰ ਦੇ ਸੱਬ - ਐਡੀਟਰ ਸ. ਤੇਜਿੰਦਰ ਸਿੰਘ ਧੂੜੀਆ ਹਨ । ਅਖ਼ਬਾਰ ਦੀ ਸਥਾਪਨਾ 2012. ਵਿਚ ਕੀਤੀ ਗਈ ਸੀ।
© 2021 Punjabispectrum - All Rights Reserved.