ਸਿੱਖ ਪੱਤਰਕਾਰ ਮੇਜਰ ਸਿੰਘ ਦੀ ਪੁਲਿਸ ਵੱਲੋਂ ਕੁੱਟਮਾਰ, ਕਕਾਰਾਂ ਦੀ ਬੇਅਦਬੀ

ਪੱਤਰਕਾਰਾਂ ਨਾਲ ਪੁਲਿਸ ਦੀ ਧੱਕੇਸ਼ਾਹੀ ਦੀਅਾਂ ਘਟਨਾਵਾਂ ਦਿਨੋ ਦਿਨ ਵਾਧਾ ਹੋ ਰਿਹਾ ਹੈ ,ਅੱਜ ਚੰਡੀਗੜ ਅਤੇ ਮੋਹਾਲੀ ਤੋ ਪਹਿਰੇਦਾਰ ਦੇ ਜਿਲਾ ਇੰਚਾਰਜ ਮੇਜਰ ਸਿੰਘ ਪੰਜਾਬੀ ਨੂੰ ਏ ਐਸ ਆਈ ਓਮ ਪਰਕਾਸ਼ ਅਤੇ ਅਮਰ ਨਾਥ ਨੇ ਧਕੇ ਨਾਲ ਪਹਿਲੇ ਫੇਸ ਦੇ ਥਾਣੇ ਲਿਜਾ ਕੇ ਬੇਰਹਿਮੀ ਨਾਲ ਕੁੱਟਿਆ
ਮੇਜਰ ਸਿੰਘ ਕਿਸੇ ਗੁਰਦੁਆਰਾ ਸਾਹਿਬ ਦੇ ਵਿਵਾਦ ‘ਚ ਹਿਰਾਸਤ ਅੰਦਰ ਲਏ ਬੰਦੇ ਦੀ ਵੀਡੀਓ ਬਣਾ ਪੁਲਸ ਤੋਂ ਪੱਖ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ |
ਮੇਜਰ ਸਿੰਘ ਇਸ ਸਮੇ 6 ਫੇਜ਼ ਹਸਪਤਾਲ਼ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ‘ਚ ਦਾਖਲ ਹਨ।