ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਵਿਨੀ ਮਹਾਜਨ ਬਣੀ ਪੰਜਾਬ ਦੀ ਨਵੀਂ ਚੀਫ਼ ਸੈਕਟਰੀ

ਵਿਨੀ ਮਹਾਜਨ

ਵਿਨੀ ਮਹਾਜਨ ਬਣੀ ਪੰਜਾਬ ਦੀ ਨਵੀਂ ਚੀਫ਼ ਸੈਕਟਰੀ
ਪੰਜਾਬ ਸਰਕਾਰ ਨੇ ਸੀਨੀਅਰ ਆਈ.ਏ.ਐਸ ਅਫ਼ਸਰ ਵਿਨੀ ਮਹਾਜਨ ਨੂੰ ਰਾਜ ਦਾ ਨਵਾਂ ਚੀਫ਼ ਸੈਕਟਰੀ ਲਾਇਆ ਗਿਆ ਹੈ.
ਉਹ ਕਰਨ ਏ.ਸਿੰਘ ਦੀ ਥਾਂ ਲੈਣਗੇ.