8 ਦੇਸ਼ਾਂ ਦਾ ਚੀਨ ਖਿਲਾਫ ਮੋਰਚਾ, ਡਰੈਗਨ ਨੇ ਕਿਹਾ- ਸਾਨੂੰ ਭੜਕਾਉਣ ਤੋਂ ਆਓ ਬਾਜ਼

ਹਾਂਗਕਾਂਗ ਚ ਸਮੇਤ ਹੋਰ ਗੁਆਂਢੀ ਦੇਸ਼ਾਂ ਨਾਲ ਇਕ ਪਾਸੇ ਚੀਨ ਲਗਾਤਾਰ ਮਨਮਾਨੀ ਕਰ ਰਿਹਾ ਹੈ ਤੇ ਦੂਜੇ ਪਾਸੇ ਕੋਰੋਨਾ ਦੀ ਲਾਗ ਕਾਰਨ ਪੂਰੀ ਦੁਨੀਆ ਚ ਇਕੱਲਾ ਪੈ ਗਿਆ ਹੈ। ਅਜਿਹੀ ਸਥਿਤੀ ਚ ਭਵਿੱਖ ਚ ਚੀਨ ਦੀ ਘੇਰਾਬੰਦੀ ਹੋਰ ਵਧ ਸਕਦੀ ਹੈ। ਅਮਰੀਕਾ ਸਮੇਤ 8 ਦੇਸ਼ਾਂ ਨੇ ਵਿਸ਼ਵਵਿਆਪੀ ਪੱਧਰ ‘ਤੇ ਵਪਾਰ, ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਚੀਨੇ ਦੇ ਮਨਮਾਨੇ ਰਵੱਈਏ ‘ਤੇ ਇਕ ਮੋਰਚਾ ਬਣਾਇਆ ਹੈ, ਪਰ ਡਰੈਗਨ ਨੇ ਇਸ ’ਤੇ ਕਿਹਾ ਕਿ ਉਹ ਸਾਨੂੰ ਭੜਕਾਉਣ ਤੋਂ ਬਾਜ਼ ਆਉਣ।