ਬਾਦਲ ਦਲ ਨੂੰ ਇਕ ਹੋਰ ਝਟਕਾ , ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ‘ਢੀਂਡਸਾ’ ਨਾਲ ਮਿਲਾਇਆ ਹੱਥ

ਮੁਹਾਲੀ ,: ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇੱਕ ਹੋਰ ਝਟਕਾ ਲੱਗਾ ਜਦੋਂ ਟਕਸਾਲੀ ਅਕਾਲੀ ਪਰਿਵਾਰ ਮੰਨੇ ਜਾਣਗੇ ਤਲਵੰਡੀ ਪਰਿਵਾਰ ਦੇ ਮੁਖੀ ਰਣਜੀਤ ਸਿੰਘ ਤਲਵੰਡੀ ਆਪਣੇ ਸਾਥੀਆਂ ਸਮੇਤ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠਲੇ ਅਕਾਲੀ ਦਲ ਡੈਮੋਕ੍ਰੇਟਿਕ ਵਿਚ ਸ਼ਾਮਲ ਹੋ ਗਏ . ਇਸ ਮੌਕੇ ਇਸ ਨਵੇਂ ਦਲ ਦੇ ਨੇਤਾ ਸੇਵਾ ਸਿੰਘ ਸਿੰਘ ਸੇਖਵਾਂ ਤੇ ਹੋਤ ਨੇਤਾ ਵੀ ਸ਼ਾਮਲ ਸਨ .