ਘੁਮਾਣ/ਬਟਾਲਾ: ਇਥੇ ਹਾਕਰ ਬਲਦੇਵ ਸਿੰਘ ਚੌੜਾ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਆਪਣੇ ਮਾਨਸਿਕ ਰੋਗੀ ਦੋ ਨੌਜਵਾਨ ਪੁੱਤਰਾਂ ਦਾ ਇਲਾਜ ਕਰਵਾਉਣ ਲਈ ਅਪੀਲ ਕੀਤੀ ਹੈ। ਪਿੰਡ ਚੌੜਾ ਦੇ ਹਾਕਰ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਵੱਡੇ ਪੁੱਤਰ ਕਮਲਜੀਤ ਸਿੰਘ (30) ਅਤੇ ਗੁਰਦਿਆਲ ਸਿੰਘ (28) ਜੋ ਕਿ ਮਾਨਸਿਕ ਰੋਗੀ ਹਨ ਪਰ ਉਹ ਹੁਣ ਆਰਥਿਕ ਤੰਗੀਆਂ ਕਾਰਨ ਹੁਣ ਦਵਾਈ ਤੇ ਹੋਰ ਇਲਾਜ ਕਰਵਾਉਣ ਤੋਂ ਅਸਮਰਥ ਹੈ। -ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ