ਜਲੰਧਰ ਤੋਂ ਸਾਹਮਣੇ ਆਏ 10 ਨਵੇਂ ਕੋਰੋਨਾ ਕੇਸ, ਸੂਬੇ ‘ਚ 2000 ਲੋਕ ਹੋਏ ਠੀਕ

ਅੱਜ ਜਲੰਧਰ ਵਿੱਚ 10 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਇਹ ਸਾਰੇ ਮਾਮਲੇ ਡਿਫੈਂਸ ਕਲੋਨੀ ਤੋਂ ਸਾਹਮਣੇ ਆਏ ਹਨ। ਹਾਲ ਹੀ ‘ਚ 3 ਐਨਆਰਆਈ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।

ਜਲੰਧਰ: ਅੱਜ ਜਲੰਧਰ ਵਿੱਚ 10 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਇਹ ਸਾਰੇ ਮਾਮਲੇ ਡਿਫੈਂਸ ਕਲੋਨੀ ਤੋਂ ਸਾਹਮਣੇ ਆਏ ਹਨ। ਹਾਲ ਹੀ ‘ਚ 3 ਐਨਆਰਆਈ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।

ਇਹ ਕੁਵੈਤ ਤੋਂ ਵਾਪਸ ਪਰਤੇ ਹਨ। ਇਨ੍ਹਾਂ ਕੇਸਾਂ ਨਾਲ ਪੰਜਾਬ ‘ਚ 257 ਐਕਟਿਵ ਕੇਸ ਹਨ। 2000 ਦੇ ਕਰੀਬ ਲੋਕ ਰਿਕਵਰ ਹੋ ਚੁੱਕੇ ਹਨ। ਇਹ ਕੇਸ ਅਧਿਕਾਰਿਤ ਰਾਜ ਸੂਚੀ ‘ਚ ਦਰਜ ਕਰਨੇ ਅਜੇ ਬਾਕੀ ਹਨ।