ਸਾਲਾਨਾ ਮੁਰੰਮਤ ਅਤੇ ਸੀ.ਟੀ. ਦੀ ਬਦਲੀ ਕਰਨ ਕਾਰਣ ਮਿਤੀ 17-11-2020 ਦਿਨ ਮੰਗਲਵਾਰ ਬਿਜਲੀ ਸਪਲਾਈ ਬੰਦ ਰਹੇਗੀ – ਇੰਜ. ਪਰਮਪਾਲ ਸਿੰਘ ਬੁੱਟਰ

ਇੰਜ. ਪਰਮਪਾਲ ਸਿੰਘ ਬੁੱਟਰ ਵਧੀਕ ਨਿਗਰਾਨ ਇੰਜੀਨੀਅਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਸੀ੍ ਮੁਕਤਸਰ ਸਾਹਿਬ ਨੇ ਪੈ੍ੱਸ ਨੂੰ ਜਾਣਕਾਰੀ ਦਿੰਦੇ ਦੱਸਿਅਾ ਕਿ 132 ਕੇ.ਵੀ. ਸਬ ਸਟੇਸ਼ਨ ਸੀ੍ ਮੁਕਤਸਰ ਸਾਹਿਬ ਵਿਖੇ ਸਾਲਾਨਾ ਮੁਰੰਮਤ ਕਰਨ ਅਤੇ ਸੀ.ਟੀ. ਦੀ ਬਦਲੀ ਕਰਨ ਕਾਰਣ ਮਿਤੀ 17-11-2020 ਦਿਨ ਮੰਗਲਵਾਰ ਨੂੰ 66ਕੇ.ਵੀ. ਸਬ ਸਟੇਸ਼ਨ ਮਲੋਟ ਰੋਡ ਸੀ੍ ਮੁਕਤਸਰ ਸਾਹਿਬ ਅਤੇ 66 ਕੇ.ਵੀ. ਸਬ ਸਟੇਸ਼ਨ ਫੂਲੇਵਾਲਾ ਦੀ ਅਤੇ ਇਹਨਾਂ ਤੋਂ ਚੱਲਦੇ 11ਕੇ.ਵੀ. ਫੀਡਰਾਂ ਜਿਵੇਂ 11ਕੇ.ਵੀ. ਸਿਵਲ ਹਸਪਤਾਲ, ਮਲੋਟ ਰੋਡ, ਨਵੀਂ ਦਾਣਾ ਮੰਡੀ,ਬੱਲਮਗੜ ਰੋਡ,ਤਰਨਤਾਰਣ ਰੋਡ, ਮੁਕਤੇ ਮੀਨਾਰ, ਅਬੋਹਰ ਰੋਡ, ਬੱਸ ਸਟੈਂਡ,ਬੱਲਮਗੜ ਡਿਸਪੋਜ਼ਲ, ਰਹੂੜਿਅਾਂ ਵਾਲੀ,11ਕੇ.ਞੀ. ਫੂਲੇਵਾਲਾ ਯੂ.ਪੀ.ਅੈੱਸ.,11ਕੇ.ਵੀ. ਤਾਮਕੋਟ ਯੂ.ਪੀ.ਅੈੱਸ., 11ਕੇ.ਵੀ. ਦਬੜਾ ਏ.ਪੀ., 11ਕੇ.ਞੀ. ਮਹਿਰਾਜ ਏ.ਪੀ. ਅਤੇ 11ਕੇ.ਵੀ. ਭੰਗਚੜੀ ਏ.ਪੀ. ਫੀਡਰਾਂ ਦੀ ਬਿਜਲੀ ਸਪਲਾਈ ਸਮਾਂ 09-00 ਤੋਂ 3-00 ਵਜੇ ਤੱਕ ਬੰਦ ਰਹੇਗੀ |