ਪੰਜਾਬ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਇੱਕਦਮ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ‘ਚ ਵੱਡੀ ਗਿਣਤੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੀ ਹੈ। ਅੱਜ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 964 ਹੋ ਗਈ ਹੈ। ਇਨ੍ਹਾਂ ਵਿੱ’ਚੋਂ 496 ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ।
ਜ਼ਿਲ੍ਹਾ ਮਹਾਰਾਸ਼ਟਰ ਤੋਂ ਪਰਤੇ ਸ਼ਰਧਾਲੂ
ਅੰਮ੍ਰਿਤਸਰ 199
ਜਲੰਧਰ 02
ਮੁਹਾਲੀ 21
ਪਟਿਆਲਾ 27
ਲੁਧਿਆਣਾ 56
ਨਵਾਂਸ਼ਹਿਰ 06
ਤਰਨ ਤਾਰਨ 15
ਕਪੂਰਥਲਾ 11
ਹੁਸ਼ਿਆਰਪੁਰ 37
ਫਰੀਦਕੋਟ 03
ਸੰਗਰੂਰ 03
ਮੋਗਾ 19
ਗੁਰਦਾਸਪੁਰ 28
ਮੁਕਤਸਰ 03
ਰੋਪੜ 02
ਫਤਹਿਗੜ੍ਹ ਸਾਹਿਬ 06
ਬਠਿੰਡਾ 35
ਫਿਰੋਜ਼ਪੁਰ 09
ਫਾਜ਼ਿਲਕਾ 04
ਕੁੱਲ 496